Posts

Image
ਖਖੜੀਆ ਸੁਹਾਵੀਆ ਲਗੜੀਆ ਅਕ ਕੰਠਿ ॥  ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥੧॥ खखड़ीआ सुहावीआ लगड़ीआ अक कंठि ॥  बिरह विछोड़ा धणी सिउ नानक सहसै गंठि ॥१॥ The fruit of the swallow-wort plant looks beautiful, attached to the branch of the tree; but when it is separated from the stem of its Master, O Nanak, it breaks apart into thousands of fragments. (ਅੱਕ ਦੀਆਂ) ਕੱਕੜੀਆਂ (ਤਦ ਤਕ) ਸੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ, ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ॥੧॥ (धतूरे की) ककड़ियां (तब तक) सुंदर लगती हैं (जब तक) धतूरे के गले (भाव, टहनियों से) लगी होती हैं, पर, हे नानक! मालिक (धतूरे) से जब विछोड़ा हो जाता है तो उनके हजारों तूंबे हो जाते हैं।

गुरु गोबिंद सिंह जी और भाई लाल सिंह

Image
गुरु गोबिंद सिंह जी और भाई लाल सिंह एक बार गुरु गोबिंद सिंह जी के दरबार में लाल सिंह नाम का एक सिक्ख ढाल लेकर हाजिर हुआ। उसने इस ढाल को बनाने में काफी समय लगाया था और इस ढाल को बेध पाना लगभग असंभव था। यह ढाल ना सिर्फ मजबूत थी बल्कि यह बहुत हल्की भी थी। दरबार में सभी ने इस ढाल की प्रशंसा की और गुरु साहिब ने भी ढाल को देखकर अपनी खुशी प्रकट की। भाई लाल सिंह एक बहुत अच्छे सिक्ख थे। पर जब काफी लोगों ने उसकी ढाल व कारीगरी की प्रशंसा की तो उसके हृदय में अहंकार (घमण्ड) पैदा हो गया और उसने संगत में यह घोषणा कर दी कि बंदूक की गोली भी इस ढाल को पार नहीं कर सकती। जैसे ही उसने ऐसा कहा तो गुरु साहिब ने उससे कहा कि वे कल इस ढाल की परख करेंगे। भाई लाल सिंह को अभी भी अपनी गलती का अहसास नहीं हुआ था और उसने यह कहते हुए कि कोई भी गोली इसे नहीं छेद सकती चुनौती स्वीकार कर ली। पर जैसे ही वह गुरु साहिब के दरबार से बाहर निकला, उसे यह अहसास हो गया कि गुरु साहिब को चुनौती देकर उसने एक बहुत बड़ी गलती कर ली है। उसने अपने मन से कहा कि गुरु साहिब एक जाने-माने सूरवीर योद्धा हैं और इन सबसे ऊपर वे सतगुरु भी...

भाई दुलचा और गुरु साहिब

Image
भाई दुलचा और गुरु साहिब मुल्तान  में गुरु तेग बहादुर जी का एक सिक्ख रहता था, जो कि बहुत अमीर व्यक्ति था। लोग उसे  रूपा सेठ  के नाम से पुकारते थे। जब उसको पता चला कि गुरु गोबिंद सिंह जी गुरगद्दी पर विराजमान हो रहे हैं और सिक्ख संगतें दूर-दूर से उपहार/भेंटे लेकर पहुंच रही हैं तो उसका भी मन हुआ कि वह भी गुरुजी को कोई बढिय़ा उपहार भेंट करेगा। उसने बहुत सारे सुन्दर हीरे मोतियों से जडि़त हार बनवाए और गुरु साहिब के लिए उनके माप के  एक जोड़ी सुन्दर जड़ाऊ कड़े (कंगन)  बनवाये। पर किसी कारण से वह आनंदपुर साहिब ना जा सका तो उसने यह सारे उपहार  क्षेत्र के मसंद भाई दुलचा के हाथ भिजवा दिये।  कीमती उपहार देखकर भाई  दुलचा का मन बेईमान हो गया  और उसने जड़ाऊ  कड़ों की जोड़ी को अपनी पगड़ी (दस्तार) में छिपा लिया  और हीरे मोतियों के हार गुरु साहिब को भेंट कर दिए। पर गुरु साहिब को दुलचे की इस चालाकी का पता चल गया। अगले दिन जब दरबार सजा और गुरु जी सिंहासन पर आकर बिराजे तो उन्होंने पूछा कि भाई दुलचा कहाँ है? वह तुरंत उनके सामने हाजिर हों। दुलचा झ...

ਸਾਖੀ : ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ

Image
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਅਤੇ ਬਾਲਾ ਜੀ ਸਮੇਤ ਸੁਲਤਾਨਪੁਰ ਲੋਧੀ ਤੋਂ ਵਿਦਾ ਹੋ ਕੇ ਪਹਿਲਾਂ ਪੜਾਅ  ਸੈਦਪੁਰ (ਏਮਨਾਬਾਦ)  ਵਿਚ ਕੀਤਾ। ਗੁਰੂ ਜੀ ਨੇ ਵੇਖਿਆ ਕਿ ਇਕ ਔਜ਼ਾਰ ਬਣਾਉਣ ਵਾਲਾ  ਭਾਈ ਲਾਲੋ ਜੀ ਨਾਮ ਦਾ ਕਾਰੀਗਰ  ਮਸਤੀ ਨਾਲ ਆਪਣੇ ਕੰਮ ਵਿਚ ਲੱਗਾ ਹੈ। ਗੁਰੂ ਜੀ ਕੁਝ ਸਮਾਂ ਉਸ ਵੱਲ ਵੇਖਦੇ ਰਹੇ ਤੇ ਭਾਈ ਮਰਦਾਨਾ ਜੀ ਨੂੰ ਕਿਹਾ  ਅੱਜ ਸਾਨੂੰ ਸੱਚਾ ਸਿੱਖ ਮਿਲ ਗਿਆ  ਹੈ। ਜਦੋਂ ਭਾਈ ਲਾਲੋ ਜੀ ਨੇ ਕੰਮ ਕਰਦੇ ਹੋਏ ਵੇਖਿਆ ਕਿ ਇਕ ਨਿਰੰਕਾਰੀ ਜੋਤ ਉਸਦੇ ਘਰ ਆਈ ਖੜੀ ਹੈ, ਤਾਂ ਉਸਦੇ ਮਨ ਵਿਚ ਅਗੰਮੀ ਖ਼ੁਸ਼ੀ ਦੀ ਲਹਿਰ ਚਲ ਪਈ। ਉਨ੍ਹਾਂ ਨੇ ਉਠ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਜੀ ਆਇਆਂ ਆਖਿਆ। ਗੁਰੂ ਜੀ ਲਈ ਪ੍ਰਸ਼ਾਦਾ ਤਿਆਰ ਕਰਵਾਇਆ ਤੇ  ਗੁਰੂ ਜੀ ਦੀ ਸੇਵਾ ਕਰਨ ਲੱਗ ਪਏ। ਗੁਰੂ ਜੀ ਜਦੋਂ ਭਾਈ ਲਾਲੋ ਜੀ ਦੇ ਘਰ ਪ੍ਰਸ਼ਾਦਾ ਛੱਕਣ ਲੱਗੇ ਤਾਂ  ਭਾਈ ਲਾਲੋ ਜੀ ਨੂੰ ਆਪਣੇ ਨਾਲ ਹੀ ਬਿਠਾ ਲਿਆ।  ਇਹ ਵੇਖ ਕੇ ਆਸ-ਪਾਸ ਦੇ ਲੋਕ ਹੈਰਾਨ ਹੋਣ ਲੱਗ ਪਏ ਕਿ ਇਹ ਕਿਹੜੇ ਮਹਾਂਪੁਰਸ਼ ਹਨ ਜਿਹੜੇ  ਊਚ-ਨੀਚ  ਦਾ ਜ਼ਰਾ ਵੀ ਭੇਦ-ਭਾਵ ਨਹੀਂ ਰੱਖਦੇ। ਦੂਜੇ ਪਾਸੇ  ਮਲਕ ਭਾਗੋ ਜੋ ਇਲਾਕੇ ਦਾ ਵੱਡਾ ਜ਼ਿਮੀਦਾਰ  ਸੀ, ਸੈਦਪੁਰ ਦੇ  ਹਾਕਮ ਜ਼ਾਲਮ ਖ਼ਾਂ ਦਾ ਵੱਡਾ ਅਹਿਲਕਾਰ  ਸੀ। ਉਹ ਗ਼ਰੀਬਾਂ ਤੇ ਕਮਜ਼ੋਰਾਂ ਦਾ ਲਹੂ ਚੂਸ ਕੇ ਧਨ ਇਕੱਠਾ ਕਰਦਾ ਸੀ। ਮਲਕ ਭਾ...

भाई मनी सिंह जी की शहीदी

Image
भाई मनी सिंह जी की शहीदी भाई मनी सिंह जी का जन्म गांव कैथोंवाल के रहने वाले चौधरी काले के घर हुआ। भाई साहिब जी का नाम माता-पिता ने ‘मनीआ' रखा था। जब वह सवा पाँच साल के हुए तो उनके पिता चौधरी काले ने उनको गुरु तेग बहादुर जी को अर्पण कर दिया। वे छोटी उम्र से ही श्री दशमेश पिता जी की सेवा में रहे। जब उन्होंने श्री कलंगीधर से अमृतपान किया तो उनका नाम मनी सिंह रखा गया। जब सन् 1704 ई. में श्री गुरु गोबिंद सिंह जी ने आनंदपुर छोड़ा तो गुरुजी की आज्ञा के अनुसार भाई मनी सिंह जी माता सुंदरी जी और माता साहिब कौर जी के साथ दिल्ली जाकर रहने लगे तथा सन् 1705 ई. में श्री दशमेश जी की सेवा में दमदमा साहिब पहुंचे। दक्षिण की धरती नांदेड़ जाने के समय भाई मनी सिंह जी भी गुरु जी के साथ चले गये। सचखण्ड गमन करने से पहले दशमेश पिताजी ने माता साहिब कौर जी को भाई मनी सिंह जी के साथ माता सुंदर कौर जी के पास रहने के लिए भेजा। यहीं से माता सुंदर कौर जी ने श्री दरबार साहिब जी का प्रबंध ठीक करने के लिए भाई मनी सिंह जी को सन् 1721 ई. के शुरू में श्री दरबार साहिब जी का ग्रंथी बना कर भेजा। भाई मनी सिंह जी...

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ

Image
ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਭਾਈ ਮਨੀ ਸਿੰਘ ਜੀ ਦਾ  ਜਨਮ ਪਿੰਡ ਕੈਥੋਂਵਾਲ  ਦੇ ਵਸਨੀਕ  ਚੌਧਰੀ ਕਾਲੇ ਦੇ ਘਰ  ਹੋਇਆ। ਭਾਈ ਸਾਹਿਬ ਦਾ ਨਾਂ ਮਾਪਿਆਂ ਨੇ  ‘ਮਨੀਆ’ ਰੱਖਿਆ। ਉਹ ਸਵਾਂ ਪੰਜ ਵਰ੍ਹਿਆਂ ਦੇ ਸਨ ਕਿ ਉਹਨਾਂ ਦੇ ਪਿਤਾ ਚੌਧਰੀ ਕਾਲੇ ਨੇ ਉਹਨਾਂ ਨੂੰ ਗੁਰੂ ਤੇਗ਼ ਬਹਾਦਰ ਜੀ ਕੋਲ ਅਰਪਨ ਕਰ ਦਿੱਤਾ। ਉਹ ਛੋਟੀ ਉਮਰ ਤੋਂ ਹੀ ਸ੍ਰੀ ਦਸਮੇਸ਼ ਜੀ ਦੀ ਸੇਵਾ ਵਿਚ ਰਹੇ। ਉਨ੍ਹਾਂ ਨੇ ਸ੍ਰੀ ਕਲਗੀਧਰ ਜੀ ਪਾਸੋਂ ਅੰਮ੍ਰਿਤ ਛਕਿਆ ਤੇ ਉਨ੍ਹਾਂ ਦਾ ਨਾਂ ਮਨੀ ਸਿੰਘ ਹੋਇਆ। ਜਦ ਸੰਨ 1704 ਈ. ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਤਾਂ ਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਨੀ ਸਿੰਘ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਦਿੱਲੀ ਜਾ ਠਹਿਰੇ ਅਤੇ ਸੰਨ 1705 ਈ. ਵਿਚ ਸ੍ਰੀ ਦਸਮੇਸ਼ ਜੀ ਦੀ ਹਜ਼ੂਰੀ ਵਿਚ ਦਮਦਮਾ ਸਾਹਿਬ ਪੁੱਜੇ। ਦੱਖਣ ਦੀ ਧਰਤੀ ਨਾਂਦੇੜ ਜਾਣ ਸਮੇਂ ਭਾਈ ਮਨੀ ਸਿੰਘ ਜੀ ਗੁਰੂ ਜੀ ਦੇ ਨਾਲ ਗਏ। ਸੱਚਖੰਡ ਪਿਆਨਾ ਕਰਨ ਸਮੇਂ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ, ਮਾਤਾ ਸੁੰਦਰ ਕੌਰ ਜੀ ਪਾਸ ਦਿੱਲੀ ਰਹਿਣ ਲਈ ਭਾਈ ਮਨੀ ਸਿੰਘ ਜੀ ਦੇ ਨਾਲ ਭੇਜਿਆ। ਇੱਥੋਂ ਹੀ ਮਾਤਾ ਸੁੰਦਰ ਕੌਰ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦਾ ਪ੍ਰਬੰਧ ਠੀਕ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ  ਸੰਨ 1721 ਈ. ਦੇ ਸ਼ੁਰੂ ਵਿਚ ਸ੍ਰੀ ਦਰਬਾਰ ਸਾਹਿਬ ਜੀ ਦਾ ਗ੍ਰੰਥੀ ਬਣਾ ਕੇ ਭੇਜਿਆ।  ਭਾਈ ਸਾਹਿ...

एक सच्चा सिक्ख और शूरवीर योद्धा बाबा बंदा सिंह जी बहादुर

Image
बाबा बंदा सिंह जी बहादुर का जन्म माता सुलखणी देवी जी की कोख से 13 संवत 1727 विक्रमी (16 अक्टूबर, 1670 ई.) को राजौरी, जिला पुंछ, जम्मू कश्मीर में हुआ। बंदा सिंह जी के पिता जी का नाम रामदेव जी था। बाबा बंदा सिंह बहादुर जी का पहला नाम लछमण दास था। उन्हें घुड़सवारी, निशानेबाजी और शिकार खेलने का बहुत शौंक था। एक दिन उन्होंने एक हिरणी का शिकार किया। यह हिरणी गर्भवती थी और उसके पेट में दो बच्चे पल रहे थे। इन दोनों बच्चों और हिरणी ने इनकी आँखों के सामने तडफ़-तडफ़ कर प्राण त्याग दिये। इस घटना ने लछमण दास को झंकझोर कर रख दिया। उन्होंने भविष्य में कभी शिकार ना करने की कसम खाई। हिरणी की हत्या के पछतावे के कारण उनके मन में वैराग की भावना जाग उठी। वे साधु संतों की टोलियों के साथ मिलकर भारत के तीर्थस्थलों पर घूमने लगे। पर उनके मन को कहीं भी शांति प्राप्त नहीं हुई। उन्होंने पहले जानकी प्रसाद फिर साधु राम दास और अंत में औघड़ नाथ को अपना गुरु धारण किया। जानकी प्रसाद ने उनका नाम लछमण दास से बदलकर माधोदास रख दिया। रिद्धिओं सिद्धिओं और तांत्रिक विद्या के माहिर योगी औघड़ नाम ने माधोदास को योग के ...